F-RADIO - Смотрите видео в HD формате
Добро пожаловать
Вход / Регистрация

Captain Amarinder Singh Live : ਕੈਪਟਨ ਅਮਰਿੰਦਰ ਸਿੰਘ ਦਾ Exclusive Interview | NEWS18 PUNJAB

Спасибо! Поделитесь с друзьями!

URL

Вам не понравилось видео. Спасибо за то что поделились своим мнением!

Sorry, only registred users can create playlists.
URL


Добавлено by Admin В НОВОСТИ МИРА
17 Просмотры

Описание

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ Channi ਸਰਕਾਰ ਸਿਰਫ ਇਸ਼ਤਿਹਾਰ ਦੇ ਰਹੀ, ਕੰਮ ਉਹੀ ਜੋ ਮੇਰੇ ਸਮੇਂ ਪਾਸ ਹੋਏ | ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਰਹੱਦ ਪਾਰੋਂ ਪੰਜਾਬ ਚ ਲਗਾਤਾਰ ਡਰੋਨ ਆ ਰਹੇ ਹਨ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ Jakhar ਨੂੰ ਹਟਾ ਕੇ ਸਿੱਧੂ ਨੂੰ ਪ੍ਰਧਾਨ ਬਣਾਉਣ ਦਾ ਕੀ ਮਤਲਬ ਹੈ। ਉਨ੍ਹਾਂ ਕਿਹਾ ਕਿ Navjot Sidhu ਆਪਣਾ ਮਹਿਕਮਾ ਨਹੀਂ ਸੰਭਾਲ ਸਕੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਂ Sonia Gandhi ਨੂੰ ਖੁਦ ਅਸਤੀਫੇ ਦੀ ਪੇਸ਼ਕਸ਼ ਕੀਤੀ ਸੀ। ਉਨ੍ਹਾਂ ਕਿਹਾ ਕਿ Congress 'ਚ ਸੀਨੀਅਰ ਆਗੂਆਂ ਨੂੰ ਪਾਸੇ ਕੀਤਾ ਗਿਆ। ਕੈਪਟਨ ਨੇ ਕਿਹਾ ਕਿ ਮੇਰੀ ਪਿੱਠ 'ਚ ਛੁਰਾ ਮਾਰਨ ਵਾਲਾ Channi ਹੈ। ਉਨ੍ਹਾਂ ਕਿਹਾ ਕਿ ਸਿੱਧੂ Moosewala ਗੰਨ ਕਲਚਰ ਨੂੰ ਪ੍ਰਮੋਟ ਕਰਦਾ ਰਿਹਾ ਹੈ। ਜਿਸਦਾ ਵਿਰੋਧ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ Channi ਸਰਕਾਰ ਸਿਰਫ ਇਸਤਿਸ਼ਹਾਰ ਦੇ ਰਹੀ, ਕੰਮ ਉਹੀ ਜੋ ਮੇਰੇ ਸਮੇਂ ਪਾਸ ਹੋਏ। ਨਿਊਜ਼18 ਤੇ ਕੈਪਟਨ ਅਮਰਿੰਦਰ ਸਿੰਘ ਨਾਲ ਖ਼ਾਸ ਗੱਲਬਾਤ। ਮਿਸ਼ਨ 2022 ਲਈ ਕੀ ਹੈ ਕੈਪਟਨ ਦੀ ਰਣਨੀਤੀ ?
Captain Amarinder Exclusive Interview LIVE
#CaptainAmarinderSingh #News18Punjab #PunjabNews #CaptainAmarinderLive #PunjabElections #Elections2022 #CaptAmarinderSingh #CMChanni #NavjotSidhu

Find Latest News, Top Headline And breaking news Watch your favorite newspapers News18 Punjab Himachal Haryana websites.


For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE


News 18 Punjab/Haryana/Himachal is an exclusive news channel on YouTube which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.


News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |


Subscribe to our channel: http://bit.ly/1IMIp73


For Latest news and updates, log on to: https://bit.ly/2Cx91Ok


Follow Us on Twitter:
https://twitter.com/News18Haryana
https://twitter.com/News18Himachal
https://twitter.com/News18Punjab


Like Us on Facebook:
https://www.facebook.com/News18Haryana/
https://www.facebook.com/News18Himachal/
https://www.facebook.com/News18Punjab

Написать комментарий

RSS
Яндекс.Метрика Рейтинг@Mail.ru