F-RADIO - Смотрите видео в HD формате
Добро пожаловать
Вход / Регистрация

News18 Live : Captain Amarinder Singh ਬਨਾਮ CM Channi | Punjab Politics | News18 Punjab

Спасибо! Поделитесь с друзьями!

URL

Вам не понравилось видео. Спасибо за то что поделились своим мнением!

Sorry, only registred users can create playlists.
URL


Добавлено by Admin В НОВОСТИ МИРА
16 Просмотры

Описание

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਖੁੱਲ੍ਹ ਕੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਚੋਂ ਕਿਉਂ ਬਾਹਰ ਕੀਤਾ ਗਿਆ ਤੇ ਕਿਉਂ ਇਸ ਤਰ੍ਹਾਂ ਦੇ ਹਾਲਤ ਬਣੇ। ਤਾਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਨਿਊਜ਼18 ਦੇ ਖ਼ਾਸ ਪ੍ਰੋਗਰਾਮ ਚ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਨੂੰ ਕਾਂਗਰਸ ਚੋਂ ਬਾਹਰ ਕੱਢਣ ਲਈ ਮਾਹੌਲ ਤਿਆਰ ਕੀਤਾ ਗਿਆ ਤੇ ਉਹਨਾਂ ਦੀ ਅੱਗੇ ਦੀ ਰਣਨੀਤੀ ਕੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਆਪਣਾ ਪੰਜਾਬ ਪਲਾਨ ਦੱਸਿਆ ਹੈ। ਸ਼ਾਹ ਨੇ ਦੱਸਿਆ ਕਿ ਪੰਜਾਬ ਚ ਬੀਜੇਪੀ ਦੇ ਨਵੇਂ ਸਾਥੀ ਕੌਣ ਹੋਣਗੇ। ਉਧਰ ਬੀਜੇਪੀ ਦੇ ਪੁਰਾਣੇ ਭਾਈਵਾਲ ਅਕਾਲੀ ਦਲ ਨੇ ਵੀ ਚੋਣ ਮੁਹਿੰਮ ਭਖਾ ਰੱਖੀ ਹੈ। ਸੁਖਬੀਰ ਬਾਦਲ ਨੇ ਗੱਲ ਪੰਜਾਬ ਦੀ ਮੁਹਿੰਮ ਤਹਿਤ ਖੰਨਾ ਤੇ ਅਮਲੋਹ ਚ ਚੋਣ ਰੈਲੀਆਂ ਨੂੰ ਸੰਬੋਧਨ ਕੀਤ। ਤਾਂ ਆਮ ਆਦਮੀ ਪਾਰਟੀ ਮਾਈਨਿੰਗ ਮੁੱਦੇ ਜ਼ਰੀਏ ਸਰਕਾਰ ਨੂੰ ਸਵਾਲਾਂ ਦੇ ਘੇਰੇ ਚ ਖੜ੍ਹਾ ਕਰ ਰਹੀ ਹੈ। ਰਾਘਵ ਚੱਢਾ ਨੇ ਇੱਕ ਮਾਈਨਿੰਗ ਸਾਈਟ ਤੇ ਰੇਡ ਕਰਕੇ ਸਰਕਾਰ ਤੇ ਗੰਭੀਰ ਇਲਜ਼ਾਮ ਲਾਏ।

#CaptainAmarinderSingh #CMChanni #AmitShah #PunjabiNews #News18Punjab

Find Latest News, Top Headline And breaking news Watch your favorite newspapers News18 Punjab Himachal Haryana websites.

For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE

News 18 Punjab/Haryana/Himachal is an exclusive news channel on YouTube which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.

News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |

Subscribe to our channel: http://bit.ly/1IMIp73

For Latest news and updates, log on to: https://bit.ly/2Cx91Ok

Follow Us on Twitter:
https://twitter.com/News18Haryana
https://twitter.com/News18Himachal
https://twitter.com/News18Punjab

Like Us on Facebook:
https://www.facebook.com/News18Haryana/
https://www.facebook.com/News18Himachal/
https://www.facebook.com/News18Punjab

Написать комментарий

RSS
Яндекс.Метрика Рейтинг@Mail.ru